ਇਕ ਆਮ ਆਦਮੀ
"A Daily Man" ਇਕ ਆਮ ਆਦਮੀ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਇਸ ਵਿੱਚ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਲਿਖਤਾਂ ਇਕ ਆਮ ਆਦਮੀ ਜਿਸ ਨੂੰ common man ਜਾਂ daily man ਕਹਿ ਸਕਦੇ ਹੋ , ਉਸਦੇ ਜੀਵਨ ਨਾਲ ਘੱਟਦੀਆਂ ਘਟਨਾਵਾਂ ਅਤੇ ਓਹਨਾ ਤੋਂ ਮਿਲੇ ਤਜ਼ਰਬਿਆਂ ਨਾਲ ਸਬੰਧ ਰੱਖਦੀਆਂ ਹੋਣਗੀਆਂ। ਮੇਰਾ ਲਿਖਣ ਦਾ ਮਕਸਦ ਇਕ ਆਮ ਜਿੰਦਗੀ ਤੋਂ ਮਿਲਦੇ ਖਾਸ ਤਜ਼ਰਬੇ ਨੂੰ ਆਪ ਨਾਲ ਸਾਂਝਾ ਕਰਨਾ ਹੀ ਹੈ। ਤੁਸੀ ਆਪਣੇ ਤਜ਼ਰਬੇ ਵੀ ਸਾਂਝੇ ਕਰ ਸਕਦੇ ਹੋ ਅਤੇ ਕਿਸੇ ਗੱਲ ਤੇ ਵਿਚਾਰ ਵੀ ਕਰ ਸਕਦੇ ਹੋ। ਚੰਗਾ ਲੱਗੇ ਤਾਂ ਪੱਲੇ ਬੰਨ ਲੈਣਾ ਜਾਂ ਅੱਗੇ ਹੋਰਾਂ ਨੂੰ ਦੱਸਣਾ, ਨਾ ਚੰਗਾ ਲੱਗਣ ਤੇ ਬਹਿਸ ਨਾ ਕਰਨਾ ਹੀ ਇਕ ਸੂਝਵਾਨ ਇਨਸਾਨ ਦੀ ਪਹਿਚਾਣ ਹੁੰਦੀ ਹੈ । ਉਮੀਦ ਕਰਦਾ ਸੂਝਵਾਨ ਅਤੇ ਵੀਚਾਰਵਾਨ ਦੋਸਤਾਂ ਦਾ ਸਾਥ ਮਿਲੇਗਾ। ਰੱਬ ਰਾਖਾ।

ਰੱਬ ਦਾ ਰੂਪ ਹੈ ਮਾਂ
ReplyDelete